ShayariInfinity.com

A House of Quotes & Shayari


Punjabi Status

ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,

ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ..!!


ਦੁੱਖ ਵੰਡਾਉਣ ਲਈ ਇੱਕ ਹੀ ਸ਼ਖਸ ਕਾਫੀ ਹੁੰਦਾ,

ਮਹਿਫਿਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ ਨੇ !!

punjabi status
Instagram Punjabi Status

ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ,

ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ..👌👌

Punjabi Status

👉🏻ਚਾਹਤ,_ ਸਾਦਗੀ ,ਫਿਕਰ ,#ਵਫ਼ਾ ਤੇ ਕਦਰ ,,
ਸਾਡੀਆਂ ਏਹੀ 👍👍ਆਦਤਾਂ ਸਾਡਾ ਹੀ ਤਮਾਸ਼ਾ🤯🤯 ਬਣਾ ਦਿੰਦੀਆਂ ਨੇ,


Best Punjabi Status

ਤਕਦੀਰ ਬਦਲ ਹੀ ਜਾਦੀ ਏ,
ਜੇ ਜਿੰਦਗੀ ਦਾ ਕੋਈ ਮੱਕਸਦ ਹੋਵੇ..
ਨਹੀ ਉੱਮਰ ਤਾਂ ਲੰਗ ਹੀ ਜਾਦੀ ਏ,
ਤਕਦੀਰ ਨੂੰ ਇਲਜਾਮ ਦਿੰਦੇ – ਦਿੰਦੇ l💯💯

ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ

Punjabi Status

ਰੋਟੀ ਘਰ ਪੱਕਦੀ ਹੋਵੇ ਤਾਂ ਸਿਆਸਤ ਵਿਚ ਪੈਰ ਨਾ ਧਰੀਏ,
ਲੁੱਟਿਆ ਧੰਨ ਕਦੇ ਨਹੀਂ ਟਿਕਦਾ ਚਾਹੇ ਕਿੰਨਾ ਵੀ ਦਾਨ ਕਰੀਏ..

Read More: Sad Punjabi Status


Punjabi Sad Status

“ਇੱਕਲੇਪਣ” ਤੋਂ ਸਿੱਖਿਆ ਹੈ, ਦਿਖਾਵੇ ਦੀਆਂ ਨਜ਼ਦੀਕੀਆਂ ਨਾਲੋਂ ਹਕੀਕਤ ਦੀ ਦੂਰੀ ਚੰਗੀ


ਦੇਖ ਤੇਰੀ ਮੁਹਬੱਤ ਨੇ ਕਿੱਦਾਂ ਦਾ ਹੁਨਰ ਸਿਖਾ ਦਿੱਤਾ..

ਦਿਲ ਦੇ ਦਰਦ ਨੂੰ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ..


Punjabi Status Attitude

ਹਮੇਸ਼ਾ ਤਿਆਰੀ ‘ਚ ਰਿਹਾ ਕਰੋ ਜਨਾਬ, ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ💯


ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ ,

ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ ​?


ਯੇ ਦੁਨੀਆਂ ਹੈ ਜਨਾਬ,
ਮਹਿਫ਼ਿਲ ਮੇ  ਬਦਨਾਮ,
ਔਰ ਅਕੇਲੇ ਮੇ ਸਲਾਮ ਕਰਤੀ ਹੈ!!


ਖੁਸ਼ੀਆ ਬੀਜ ਜਵਾਨਾਂ ਹਾਸੇ ਉੱਗਣਗੇ 🙏


Punjabi Status New

ਜਿੰਦਗੀ ਜਦੋਂ ਸੁੱਖ ਦਿੰਦੀ ਹੈ ਤਾਂ ਅਹਿਸਾਨ ਨਹੀਂ ਕਰਦੀ,

ਜਿੰਦਗੀ ਜਦੋਂ ਦੁੱਖ ਦਿੰਦੀ ਹੈ ਤਾਂ ਲਿਹਾਜ ਵੀ ਨਹੀਂ ਕਰਦੀ,,


ਆਸ ਰਬ ਤੇ ਰਖ..
ਨਾ ਕੀ ਸਬ ਤੇ…


ਕੁਝ ਖਾਸ ਰੁਤਬਾ ਨਹੀ ਸਾਡੇ ਕੋਲ,
ਬਸ ਗੱਲਾਂ ਦਿਲੋਂ ਕਰੀ ਦੀਆ☝🙏


ਲੋਕ ਆਸ਼ਕ ਨੇ ਸ਼ਿੰਗਾਰਾਂ ਦੇ
ਅਸੀਂ ਸਾਦਗੀ ਲੈਕੇ ਕਿੱਥੇ ਜਾਈਏ,


Ghaint Punjabi Status

ਪਿਆਰ ਸਭ ਨਾਲ,ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ…:


ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .


ਜ਼ਿੰਦਗੀ ਦੇ ਪਨਿਆ ਨੂੰ ਧਿਆਨ ਨਾਲ ਪੜ੍ਹ ਕੇ ਸਮਝੀ..
ਕਾਹਲੀ ਵਿਚ ਪੜ੍ਹ ਕੇ ਅਕਸਰ ਨਾਸਮਝੀਆ ਹੁੰਦੀਆਂ ਨੇ 💯


ਆਦਤ ਸੀ ਮੇਰੀ ਸੱਭ ਨਾਲ ਹੱਸਕੇ ਬੋਲਣਾ,
ਪਰ ਮੇਰਾ ਸ਼ੌਂਕ ਹੀ ਮੈਨੂੰ ਬਦਨਾਮ ਕਰ ਗਿਆ.


ਕੀ ਤੁਸੀ ਪਹਿਲੀ ਨਜਰ ਦੀ ਮੁਹੱਬਤ ਚ ਯਕੀਨ ਕਰਦੇ ਹੋ..
😁😁
ਜਾਂ ਮੈਂ ਦੁਬਾਰਾ ਸਾਹਮਣੇ ਦੀ ਲੰਘਾਂ


ਜਿਸ ਦਿਲ ਤੋਂ ਮੈਂ ਪਿਅਰ ਦੀ ਅਾਸ ਕਰ ਰਿਹਾਂ ਸਾਂ.. ਉਸ ਅੰਦਰ ਤਾਂ ੲਿਨਸਾਨੀਅਤ ਵੀ ਨਹੀਂ ਸੀ


Sad Punjabi Status

ਇਹ ਯਕੀਨ ਦੀ ਹੀ ਤਾਂ ਗੱਲ ਹੈ ,,,

ਕੋਈ ਰੱਬ ਦੇ ਲਈ ਸਭ ਛੱਡ ਦਿੰਦਾ ਹੈ , ਕੋਈ ਰੱਬ ਦੇ ਉੱਪਰ ਹੀ ਸਭ ਛੱਡ ਦਿੰਦਾ ਹੈ !!!


ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ


🙏ਤੇਰੇ ਬਿਨਾ ਆਸ ਕਿਤੇ ਹੋਰ ਨਾ ਧਰਾਂ,

ਐਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ ਨਹੀਂ ਸ਼ੁਕਰਾਨਾ ਕਰਾਂ।♥


Fb Punjabi Status

#ਜਿੰਦਗੀ ਵਿੱਚ ਫਿਰ #ਮਿਲੇ ਜੇ ਆਪਾ ਦੇਖ ਕੇ #ਨਜਰਾ ਨਾ ਝੁਕਾ ਲਵੀਂ,

ਕਿਤੇ #ਵੇਖਿਆ ਲਗਦਾ #ਯਾਰਾਂ, ਬਸ ਇਨਾਂ ਕਹਿ ਕੇ #ਬੁਲਾ ਲਵੀਂ


ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ….!


ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.💯


#ਮਤਲਬ ਬਹੁਤ #ਵਜ਼ਨਦਾਰ ਚੀਜ਼ ਹੈ,,

ਜਦੋਂ ਇਹ ਨਿਕਲ ਜਾਂਦਾ ਤਾਂ #ਰਿਸ਼ਤੇ ਕੱਖਾਂ ਨਾਲੋ ਵੀ #ਹੌਲੇ ਹੋ ਜਾਂਦੇ 


Punjabi Status Sardari

ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ..

ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..💯☑️


ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ.._ਉਸ ਤੋਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ,,


ਗਲਤੀ ਸੁਧਾਰਨ ਦਾ ਮੌਕਾ ਤਾਂ ਓਦੋਂ ਤੋਂ ਹੀ ਮਿਲਣਾ ਬੰਦ ਹੋ ਗਿਆ ਸੀ

ਜਦੋਂ ਹੱਥ ਵਿੱਚ ਪੈਨਸਿਲ ਦੀ ਜਗ੍ਹਾ ਪੈਨ ਨੇ ਲੈ ਲਈ 


ਹੋਣ ਵਾਲੇ ਖੁਦ ਹੀ ਆਪਣੇ ਹੋ ਜਾਂਦੇ ਨੇ ,

ਕਿਸੇ ਨੂੰ ਕਹਿ ਆਪਣਾ ਨਹੀਂ ਬਣਿਆ ਜਾਂਦਾ।


Punjabi Status In Punjabi

ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ,

ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ,,👩‍👦


ਕਹਿੰਦੇ ਨੇ ਪਹਿਲਾ ਪਿਆਰ ਕਦੇ ਨੀਂ ਭੁੱਲਦਾ ,

ਫੇਰ ਪਤਾ ਨੀਂ ਲੋਕੀ ਆਪਣੇ ਮਾਂ ਬਾਪ ਦਾ ਪਿਆਰ ਕਿਉਂ ਭੁੱਲ ਜਾਂਦੇ ਨੇਂ,,


ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ,,

ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..


ਦਿਲ ਦੀਆਂ ਹਸਰਤਾਂ ਤੋਂ ਆਰਾਮ ਹੋ ਜਾਵੇ’

ਤੂੰ ਖੇਲ ਓਹੀ ਬਾਜ਼ੀ ਕਿ ਸਭ ਤਮਾਮ ਹੋ ਜਾਵੇ✨


ਹਾਸੇ ਮਾੜੇ ਨੀ ਸੱਜਣਾ😊 ਕਿਸੇ ਉਤੇ ਹੱਸਣਾ ਮਾੜਾ ਏ ❤️


ਵਿਸ਼ਵਾਸ਼ ਨਾ ਕਰਲੀ ਕਿ ਉਹ ਜ਼ੁਬਾਨ ਤੇ ਪਿਆਰ ਰੱਖੀਂ ਬੈਠੇ ਨੇ

ਲੋਕ ਦੋ ਮੂੰਹੇ ਸੱਪ ਨੇ ਦਿਲਾਂ ‘ਚ ਖ਼ਾਰ ਰੱਖੀਂ ਬੈਠੇ ਨੇ


ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ,

ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ…?❤️✍🏻


ਦੱਸੀ ਸੱਜਣਾ ਨਾਮ ਤੇਰਾ ਹੁਣ ਲਵਾ ਜਾਂ ਨਾਂ,
ਮੈਨੂੰ ਸਾਰੇ ਪੁੱਛਦੇ ਨੇ ਤੈਨੂੰ ਕੌਣ ਛੱਡ ਗਿਆ..


ਸ਼ੱਕ ਤੇ ਬਹਿਸ ਰਿਸਤਿਆਂ ਨੂੰ ਖਤਮ ਕਰ ਦਿੰਦੀ ਹੈ,,


Desi Punjabi Status

ਕੱਚੀ ਉਮਰ ਨਾ ਦੇਖ ਫ਼ਕੀਰਾਂ ਪੱਕੇ ਬਹੁਤ ਇਰਾਦੇ ਨੇ

ਨਜ਼ਰਾਂ ਚੋ ਨਜ਼ਰਾਨੇ ਪੜ੍ਹੀਏ ਐਨੇਂ ਧੱਕੇ ਖਾਦੇ ਨੇ


ਅਫਵਾਹਾਂ ਸੁਣ 🤔ਕੇ ਐਂਵੇ ਬਦਨਾਮ 😣ਨਾ ਕਰੀ,

ਜੇ ਸਮਝਣਾ ਏ🤔 ਤਾਂ ਮੁਲਾਕਾਤ💏 ਕਰ ਕੇ ਵੇਖੀਂ..👈


ਉਹ ਬੰਦਾ ਆਮ ਨਹੀਂ ਹੋ ਸਕਦਾ ਜਿਸਨੂੰ ਹਰਾਉਣ ਲਈ ਲੋਕ ਕੋਸ਼ਿਸ਼ਾਂ ਨਹੀਂ ਸਾਜਿਸ਼ਾਂ ਕਰਨ,


ਕਿੰਨੇ ਜੋਗਾ ਮੈ ਉਹ ਪਹਿਚਾਣ ਦੇ ਨਹੀਂ ਹਾਲੇ

ਮਾਂ ਤੇਰੇ ਪੁੱਤ ਨੂੰ ਉਹ ਜਾਣਦੇ ਨਹੀਂ ਹਾਲੇ


Punjabi Status FB

ਦੁਆਵਾਂ🙏 ਖੱਟਿਆ ਕਰ ਜਿੰਦੜੀਏ ❤️

ਹਰ ਥਾਂ ਪੈਸਾ 💸 ਕਮ ਨਹੀਂ ਆਉਂਦਾ 🙏❤️


ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ,

ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ..


ਤੂੰ ਕਰਦਾ ਮੈਨੂੰ ਪਿਆਰ ਬੜਾ,

ਕਦੇ ਰੱਜ ਕੇ ਮੈਨੂੰ ਸਤਾਵੇ,-

ਕਰਦਾ ਕੀ ਰਹਿੰਦਾ ਕਮਲਾ ਜਿਹਾ,

ਮੇਨੂੰ ਰਤਾ ਸਮਝ ਨਾ ਆਵੇ,-,-


ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ,

ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ…😊❤️


ਬਚਪਨ ਵਿੱਚ ਖਿਡੌਣੇਆਂ ਨੂੰ ਹੀ ਜਿੰਦਗੀ ਮੰਨਦੇ ਸੀ.
ਪਰ ਹੁਣ ਕਦੇ ਕਦੇ ਜਿੰਦਗੀ ਖਿਡੌਣਾ ਬਣ ਜਾਂਦੀ ਏ..


ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,

ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ


ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…

ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ💯💯


ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ ,

ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ,,


ਕੱਲ ਕਮਲੀ ਜੇਹੀ ਕਹਿਦੀ

.

ਤੁਸੀ ਜਿੰਨੇ ਮਰਜੀ branded ਕੱਪੜੇ ਪਾ ਲਓ

.

.

ਸੋਹਣੇ ਤਾ canada ਦੇ ਝੰਡੇ ਵਾਲੇ ਕੱਛੇ ਚ ਹੀ ਲਗਦੇ ਓ


ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ,
ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ..


ਇਕ ਆਦਤ ਜਹੀ ਪੇ ਗਈ ਤੇਰੀ,

ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,

ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ,

ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ….


ਜਰੂਰਤ ਤੋ ਜਿਆਦਾ ਚੰਗੇ ਬਣੋਂਗੇ ਤਾ,

ਜਰੂਰਤ ਤੋ ਜਿਆਦਾ ਵਰਤੇ ਜਾਓਗੇ,,, 💯💯


ਸੂਰਜ ਦੀ ਤਪਸ਼ ਤੇ ਬਾਪੂ ਦਾ ਗੁੱਸਾ ਬਰਦਾਸ਼ਤ ਕਰ ਲਿਆ ਕਰੋ,
ਕਿਉਂਕਿ ਜਦੋ ਇਹ ਦੋਨੋਂ ਛਿਪ ਜਾਣ ਤਾਂ ਜਿੰਦਗੀ ਚ ਹਨੇਰਾ ਛਾ ਜਾਂਦਾ..


ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,

ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ

,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,

ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾ


ਕਾਮਯਾਬੀ ਤੇ ਮੌਤ ਜਦ ਵੀ ਮਿਲਦੀ ਹੈ,

ਤਾਂ ਓਹਦੋ ਅਪਣੇ ਤੋਂ ਬੇਗਾਨੇ ਹੋਇਆ ਨੂੰ ਵੀ ਮਿਲਾ ਦੇਂਦੀ ਹੈ💯💯


ਰੱਬਾ ਮੇਰੀ ਚਾਹਤ ਦਾ ਮੁੱਲ ਜਰੂਰ ਪਾਈ ਉਹਨੇ ਕੀ ਪਾਇਆ ਤੇ ਕੀ ਖੋਇਆ ਅਹਿਸਾਸ ਜਰੂਰ ਕਰਾਈ !!


ਸਾਰੀ ਉਮਰ ਗੱਲ ਇੱਕ ਯਾਦ ਰੱਖੀਏ ਪਿਆਰ ਤੇ ਅਰਦਾਸ ਕਰਨ ਲੱਗਿਆਂ ਦਿਲ ਸਾਫ਼ ਰੱਖੀਏ,,


ਗਬਰੂ ਦੇ ਡੋਲੇ ,ਸ਼ਰੀਕਾਂ ਦੇ ਰੌਲੇ .

ਮਸਲੇ ਅਣਗੌਲੇ ਟਾਈਮ ਨਾਲ ਵਧ ਹੀ ਜਾਂਦੇ ਨੇ..

ਮਾੜੀ ਸਰਕਾਰ ,ਤੇ ਝੂਠਾ ਪਿਆਰ , ਬਾਣੀਆਂ ਯਾਰ,

ਮੌਕਾ ਵੇਖ ਠੱਗ ਹੀ ਜਾਂਦੇ ਨੇ…


ਇਸ਼ਕ ਮਗਰੋਂ ਦੋਸਤੀ ਵੱਲ ਕਦਮ ਨਹੀਂ ਚੱਲਦੇ,

ਦੋਸਤੀ ਪਿੱਛੋਂ ਮੁਹੱਬਤ ਹੋਣੀ ਲਾਜ਼ਮੀ ਆ |💯❤️


ਨਾ ਯਾਰੀ ਵੱਡੀ ਨਾ ਪਿਆਰ ਵੱਡਾ,
ਜੋ ਇਹਨੂੰ ਨਿਭਾ ਜਾਵੇ ਉਹ ਇਨਸਾਨ ਵੱਡਾ..


ਵਿਕਣ ਵਾਲੇ ਹੋਰ ਵੀ ਨੇਂ,

ਜਾਜਾ ਕੇ ਖਰੀਦ ਲੈ ,

ਅਸੀ “ਕੀਮਤ” ਨਾਲ ਨੀਂ “ਕਿਸਮਤ” ਨਾਲ ਮਿਲਿਆਂ ਕਰਦੇ ਹਾ


ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ,

ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ..!!


ਦਿਲਚਸਪੀ ਤਾਂ ਛੱਡ ਮੇਰੀ ਨਫ਼ਰਤ ਵੀ ਤੇਰੇ ਪੱਲੇ ਨਹੀ ਆਉਣੀ


ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ

ਜਦੋਂ ਸਚ ਪਹਿਲਾਂ ਤੋਂ ਹੀ ਪਤਾ ਹੋਵੇ !!


ਫੇਰ ਕੀ ਹੋਇਆਂ ਸੱਜਣਾ ਤੇਰੇ ਨਾਲ ਮੁਲਾਕਾਤ ਨਹੀਂ ਹੋਈ,

ਪਰ ਪਿਆਰ ਤਾਂ ਤੇਰੇ ਨਾਲ ਹੀ ਆ ਸਾਨੂੰ..!!


ਕਿਉਂ ਦੇਵਾ ਦੋਸ਼ ਮੈ ਕਿਸਮਤ ਨੂੰ

ਮਿਹਨਤ ਨਾਲ ਅੱਗੇ ਆਵਾਂਗੇ

ਗੈਰਾ ਦੇ ਸਿਰ ਤੇ ਉੱਡਨੇ ਦਾ ਸ਼ੌਕ ਨਹੀਂ

ਆਪਣੇ ਦਮ ਤੇ ਉਡਾਰੀਆਂ ਲਾਵਾਂਗੇ


ਜਿੱਥੇ ਆਕੜਾਂ ਦਾ ਪੱਲੜਾ ਭਾਰੀ ਹੋਵੇ,

ਉੱਥੇ ਰੁਸਵਾਈਆਂ ਨੇ ਤਾਂ ਜਿੱਤਣਾ ਹੀ ਆ..!!


ਜਿੰਦਗੀ ਵੀ ਵੱਧ ਪੱਤੀ ਵਾਲ਼ੀ

☕ਚਾਹ ਵਰਗੀ ਹੋਈ ਪਈ ਆ

ਕੌੜੀ ਤਾਂ ਬਹੁਤ ਲੱਗਦੀ ਆ ਪਰ

ਅੱਖਾਂ ਖੋਲ ਦਿੰਦੀ ਆ


ਅਸੀਂ ਬੰਦਾ ਕੁੱਟਕੇ ਰਾਜੀਨਾਵਾਂ ਕਰੀਏ ਨਾਂ,

ਤੂੰ ਛਿੱਕ ਮਾਰਕੇ ਕੁੜੀਏ Sorry ਕਹਿੰਨੀ ਏਂ !!


ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ,

ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ..!!


ਕਝ ਲੋਕ ਦੁਨੀਆ ਤੇ ਐਨੇ ਗਰੀਬ ਹੁੰਦੇ ਨੇ ਕਿ ਉਨਹਾਂ ਕੋਲ ਸਿਰਫ ਪੈਸਾ ਹੁੰਦਾ ।


ਸਾਡੀ ਵੇਖ ਕੇ ਚੜਾਈ , ਦਿਲ ਘਟਦਾ ਕਿੳੁ ਤੇਰਾ,

ਤੈਨੂੰ ਕਿਹਾ ਸੀ ਨਾ ਬੀਬਾ, ਟਾੲਿਮ ਆਊਗਾ ਨੀ ਮੇਰਾ !!


ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,

ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ..!!


ਯਾਰਾਂ ਵਿੱਚ ਮੈ ਹੱਸਦਾ ਰਹਿੰਦਾ

ਕੱਲਾ ਬਹਿ ਕੇ ਰੋ ਲੈਂਦਾ ਆ

ਹਕੀਕਤ ਚ ਨਾ ਤੂੰ ਮਿਲਣਾ ਮੈਨੂੰ

ਖੁਆਬਾਂ ਵਿੱਚ ਤੇਰਾ ਹੋ ਲੈਂਦਾ ਆ


ਕਾਸ਼ ਤੂੰ ਵੀ ਿਕਤਾਬ ਦੇ ਪੰਨੇ ਤੇ,

ਲਿਖੇ ਹੋਏ ਸ਼ਬਦਾਂ ਵਾਂਗ ਸਮਝ ਆ ਜਾਂਦਾ..!!


ਤੇਰੀ ਇਕ ਝਲਕ ਨੂੰ ਦੇਖਣ ਲਈ

ਅਸੀਂ ਨਿਤ ਰਾਹਾ ਵਿਚ ਖੜਦੇ ਆ

ਸਾਨੂੰ ਪਤਾ ਤੂੰ ਸਾਡਾ ਨਹੀ ਹੋਣਾ

ਅਸੀ ਫਿਰ ਵੀ ਤੇਰੇ ਤੇ ਮਰਦੇ ਆ


ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀਂ,
ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ !!


ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤਕਣੇ ਦੀ,

ਦਿੱਲ ਕਰੇ ਸਿਫਾਰਸ਼ ਤੈਨੂੰ ਸਾਂਭ ਰੱਖਣੇ ਦੀ..!!


ਉਹ ਪਿਆਰ ਕਿਸੇ ਨੂੰ ਕਰਦੇ ਸੀ

ਅਸੀ ਐਵੀ ਦਿਲ ਲਗਾ ਬੈਠੇ

ਉਹ ਸਮਝ ਨਾ ਸਕੇ ਸਾਨੂੰ

ਤੇ ਅਸੀ ਆਪਣਾ ਆਪ ਗਵਾ ਬੈਠੇ



Don`t copy text!