ਜੇਕਰ 1-2 ਸਾਲ ਮੁੰਹ ਤੇ
ਮਾਸਕ ਲਗੇ ਰਹਿ ਗਏ
ਤਾਂ ਇੱਕ ਦੂਜੇ ਦਾ ਨੰਗਾ ਮੂੰਹ ਦੇਖ ਕੇ
ਬੱਚੇ ਸ਼ੇਮ ਸ਼ੇਮ ਕਰਿਆ ਕਰਨਗੇ
ਅੱਡ-ਅੱਡ ਦਵਾਈਆਂ ਦੇ ਵੀ
ਅੱਡ-ਅੱਡ ਨਖਰੇ ਨੇ
ਕਿਸੇ ਨੂੰ ਢਿੱਡ ਖਾਲੀ ਚਾਹੀਦਾ ਹੈ
ਤੇ ਕਿਸੇ ਨੂੰ ਭਰਿਆ
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ
ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ
ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ
ਇਕ ਮੁੰਡਾ ਪੇਟਰੋਲ ਪੰਪ ਤੇ ਤੇਲ ਪਾਉਣ ਲਈ ਗਿਆ ਸੀ ਤੇ ਕਿਹਾ ਕੀ
–Punjabi Funny Status
ਵੇ 50 ਰੁਪਏ ਦਾ ਤੇਲ ਪਾ ਦੇ
ਤੇ ਪੰਪ ਤੇ ਖੜ੍ਹੇ ਬੰਦੇ ਨੇ ਕਿਹਾ
ਭਾਈ motorcycle ਦੀ ਚੇਨ ਨੂੰ ਲੋਣਾ।
ਆਹ ਸਰਫ ਐਕਸਲ ਵਾਲੇ
ਆਪਣੀ ਐਡ ਚ ਕਹਿੰਦੇ ਨੇ:-
“ਦਾਗ ਅੱਛੇ ਹੈ, ਦਾਗ ਅੱਛੇ ਹੈ
ਇਹਨਾਂ ਤੋਂ ਪੁੱਛੇ ਵੀ
ਸਾਲੇਓ! ਜੇ ਦਾਗ ਅੱਛੇ ਹੈ,
ਤਾਂ ਸਰਫ ਬਣਾਉਦੇ ਹੀ ਕਿਉ ਹੋ?
Read More : Punjabi Attitude Status
ਤੇਰੀ ਗਲੀ ਵਿਚੋਂ ਲੰਘਣਾ ਸੀ ਮੈ ਟੌਹਰ ਕੱਢ ਕੇ,
–Punjabi Funny Status
ਬੀਬਾ ਚੰਗੀ ਨੀ ਕੀਤੀ ਤੂੰ ਕੁੱਤਾ ਖੁੱਲਾ ਛਡਕੇ
ਕਹਿੰਦੀ ਮੈਨੂੰ ਪਿਆਰ ਕਰਨ ਦੀ ਸ਼ਜਾ ਦੇ?
ਮੈਂ ਜਾ ਕੇ ਉਹਦੇ ਬਾਪੂ ਨੂੰ ਦੱਸਤਾ।
ਜੇ ਤੁਸੀਂ ਦੁਨੀਆ ਤੋਂ
ਅਲੱਗ ਦਿਖਣਾ ਚਾਹੁੰਦੇ ਹੋ
ਤਾਂ…ਹੁਣੇ ਤੋਂ ਕੋਟੀਆਂ ਸਵੈਟਰ
ਪਾਉਣੇ ਸ਼ੁਰੂ ਕਰ ਦਿਓ
ਗੱਡੀ ਸੜਕਾਂ ਤੇ ਜਾਵੇ ਮੇਲਦੀ , ਦਿਨੇ ਸਾਨੂੰ ਮਾਮੇ ਘੇਰਦੇ , ਰਾਤੀ ਸੁਪਨੇ ਚ ਤੂੰ ਘੇਰਦੀ
ਸੀਤਾ….. ਰਾਮ ਜੇ ਤੂੰ ਮੈਨੂੰ ਸੱਚਾ ਪਿਆਰ
ਕਰਦਾ ਤਾ ਸਕੂਟਰੀ ਦੀ ਟੈਂਕ ਫੁੱਲ ਕਰਾਰਾਮ….. ਸੀਤਾ ਭੈਣ ਰੱਖੜੀ ਤੇ ਕਿ ਗਿਫਟ
–Punjabi Funny Status
ਚਾਹੀਦਾ ਦਸ ਆਪਣੇ ਭਰਾ ਨੂੰ
ਇਸਕ ਦੇ ਚਰਚੇ ਬਹੁਤ ਨੇ ਹੁਸਨ ਤੇ ਪਰਚੇ ਬਹੁਤ ਨੇ,
ਵੇਖ ਲਿਆ ਮੈ ਦਿਲ ਲਾ ਕੇ ਸਾਲੇ ਖਰਚੇ ਬਹੁਤ ਨੇ
ਵਿਦੇਸ਼ਾਂ ਚ ਲੋਕ ਕੁੱਤਿਆਂ ਨੂੰ ਵੀ
ਘੁਮਾਉਣ ਲਈ ਡਰੋਨ ਖਰੀਦ ਰਹੇ ਨੇ
ਜੇ ਸਾਡੇ ਮੁਲਕ ਚ ਇਸ ਤਰਾਂ ਹੋਏ ਤਾਂ
ਨਾ ਡਰੋਨ ਵਾਪਸ ਆਏ ਤੇ ਨਾ ਹੀ ਕੁੱਤਾ
ਉਸ ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ,
ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ
ਯਾਰ ਸਾਰਿਆਂ ਨੂੰ ਬੇਨਤੀ ਆ ਕਿ,
ਸਰਕਾਰੀ ਸੰਪਤੀ ਨੂੰ ਨੁਕਸਾਨ ਨਾ ਕਰੋ,
ਅਗਲਿਆਂ ਨੇ ਵੇਚਣੀ ਵੀ ਹੈ।
ਕਹਿੰਦੀ , “ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ ,
ਮੈਂ ਕਿਹਾ, “ਜਿੰਨਾ ਠੰਡ ਚ ਰਜਾਈ ਨੂੰ”
ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ
ਜਿਹੜੀ ਕਰਦੀ ਸੀ ਉਮਰ ਭਰ ਸਾਥ ਨਿਭਾਉਣ ਦੇ ਵਾਦੇ…
.
.
.
.
.
. ਕਮਲੀ..!!!
ਅੱਜ ਗੋਲ ਗੱਪੇ ਪਿੱਛੇ ਲੜ ਪਈ…!!
ਮਿਡਲ ਕਲਾਸ ਦੀ #ਜ਼ਿੰਦਗੀ
ਉਸ ਮੁਕਾਮ ਤੇ ਪਹੁੰਚ ਗਈ ਹੈ
ਜੇਕਰ
ਪਰਸ ਗਵਾਚ ਜਾਏ ਤਾਂ
ਮਿਲਣ ਵਾਲੇ ਨੂੰ ਜ਼ਿਆਦਾ ਦੁੱਖ ਹੋਏਗਾ
ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
ਕੁੱਝ ਲੋਕ #ਗਰਮੀ ਤੋਂ
ਇਦਾਂ ਹਾਏ ਤੋਬਾ ਮਚਾ ਰਹੇ ਹਨ
ਜਿੱਦਾਂ ਪਿਛਲੀਆਂ ਗਰਮੀਆਂ ਉਨ੍ਹਾਂ ਨੇ
#ਸਵਿਟਜ਼ਰਲੈਂਡ ‘ਚ ਬਿਤਾਈਆਂ ਹੋਣ
ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ,
ਤੇਰੇ ਆਪਣੇ ਤੇਨੂੰ ਠੱਗਣਗੇ…..ਘਰਦਿਆਂ ਤੇ ਯਕੀਨ ਰੱਖੀ ਬਾਈ…. ਉਹ ਕਿਹੜਾ ਮਾੜੀ ਲੱਭਣਗੇ
ਸਾਡੇ ਮੁਲਕ ਚ ਫ੍ਰੀ ‘ਚ,
ਜੇਕਰ ਕੰਘੀ ਵੀ ਮਿਲ ਰਹੀ ਹੋਵੇਤਾਂ ਭੀੜ ‘ਚ 4 ਗੰਜੇ ਇਹ ਸੋਚ ਕੇ
ਖੜ ਜਾਂਦੇ ਨੇ ਵੀ ਚਲੋ,
ਖੁਰਕਣ ਦੇ ਕੰਮ ਤਾਂ ਆਊ…
ਪਤਾ ਨੀਂ ਕਿਹੜਾ Virus ਹੈ ਤੇਰੀਆਂ ਯਾਦਾਂ ਵਿੱਚ, ਤੇਰੇ ਬਾਰੇ ਸੋਚਦਾ ਤਾਂ Hang ਹੋ ਜਾਈਦਾ
ਨਾਮ ‘ਚ ਕੁਝ ਨਹੀ ਰੱਖਿਆ ਮਿੱਤਰੋ !
ਅੱਜਕਲ੍ਹਸੂਰਜ ਨਾਮ ਦੇ ਬੰਦੇ ਵੀ
ਠੰਡ ਨਾਲ ਕੰਬ ਰਹੇ ਨੇ
i20 ਵਿਚ ਬੇਹ ਕੇ ਕਹਿੰਦੀ i20 ਵਾਲਾ ਯਾਰ ਆ
ENDeAvouR ਵਿਚ ਬੇਹ ਕੇ ਕਹਿੰਦੀ i20 ਵੀ ਕੋਈ car ਆ
ਆਪਣੀਆਂ ਗਲਤੀਆਂ ਤੇ ਹੱਸਣਾ
ਤੁਹਾਡੀ ਉਮਰ ਵਧਾ ਸਕਦਾ ਹੈ
– ਸ਼ੇਕਸਪੀਅਰ
ਆਪਣੀ ਪਤਨੀ ਦੀਆਂ ਗਲਤੀਆਂ ਤੇ ਹੱਸਣਾ
ਤੁਹਾਡੀ ਉਮਰ ਘਟਾ ਸਕਦਾ ਹੈ
– ਸ਼ੇਕਸਪੀਅਰ ਦੀ ਪਤਨੀ
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ
#ਠੰਡ ਆ ਗਈ ਦੋਸਤੋ
ਆਪਣਾ ਖਿਆਲ ਰੱਖਿਓ,
ਹੰਝੂ ਪੂੰਝਣ ਵਾਲੇ ਤਾਂ ਬਥੇਰੇ ਮਿਲ ਜਾਣੇ,
ਨਲੀਆਂ ਪੂੰਝਣ ਵਾਲਾ ਕੋਈ ਨੀ ਲੱਭਣਾ !
ਪਿਛਲੇ ਕੁਝ ਦਿਨਾਂ ਤੋਂ ਸੂਰਜ ਨਹੀਂ ਨਿਕਲ ਰਿਹਾ
ਪਤਾ ਕਰੋ ਭਗਤੋ ! ਕਿਤੇ ਵੇਚ ਤਾਂ ਨਹੀਂ ਦਿੱਤਾ
ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
ਜੇ ਵਕਤ ਖਰਾਬ ਹੋਵੇ ਤਾਂ
ਕਿਸੇ ਨਾ ਕਿਸੇ ਤਰੀਕੇ ਕੱਟ ਜਾਂਦਾ ਹੈ
ਪਰ
ਜੇ ਮੋਬਾਇਲ ਖਰਾਬ ਹੋਵੇ
ਤਾਂ ਵਕਤ ਨਹੀ ਕੱਟਦਾ
More Stories
Punjabi Status for WhatsApp
Mahadev Status
Karma Quotes In Hindi