Table of Contents
Punjabi Status for WhatsApp
Today we have brought you the Punjabi Status for WhatsApp. In this era of social media, everyone is looking for content/status for their social media accounts. For Punjabi Lovers, this collection of Punjabi Status will never make you sad, you can share all these statuses with your friends as well as your family too. These are not only for WhatsApp, We can use them for any social media account. We also have uploaded the WhatsApp status with images which makes it more shareable.
ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ, ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ 🙂 🙂
ਜਿੰਨਾਂ ਨੇ ਤੁਹਾਡੀ ਮੇਹਨਤ ਦੇਖੀ ਹੈ,
ਓਹੀ ਤੁਹਾਡੀ ਕਾਮਯਾਬੀ ਕੀਮਤ ਜਾਣਦੇ ਨੇ।
ਬਾਕੀਆਂ ਲਈ ਤਾਂ ਤੁਸੀਂ ਸਿਰਫ ਇੱਕ ਖੁਸ਼ਕਿਸਮਤ ਹੋ।
ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ,
ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ..!!
Punjabi Status Attitude
ਅਸੀਂ ਵੀ ਆਦਤਾਂ ਪਾ ਲਈਆਂ, ਹੁਣ ਇੱਕਲੇ ਰਹਿਣ ਦੀਆਂ
ਕੌਣ ਕਿਸੇ ਪਿੱਛੇ ਮਰਦਾ, ਇਹ ਸਭ ਗੱਲਾਂ ਕਹਿਣ ਦੀਆਂ।
ਕਾਕਾ ਜਦੋ ਟਾਈਮ ਮਾੜਾ ਹੁੰਦਾ ਨਾ
ਉਦੋ ਬੱਤਖਾ ਵੀ ਡੁੱਬ ਜਾਦੀਆ ਤੇ
ਜਦੋ ਟਾਈਮ ਚੰਗਾ ਹੋਵੇ ਤਾ ਪੱਥਰ ਵੀ ਤਰ ਜਾਦੇ ਆ।
-Punjabi Status for WhatsApp
ਕਿਸਮਤ ਤੇ ਨਹੀਂ ਮੇਹਨਤ ਤੇ ਵਿਸ਼ਵਾਸ ਰੱਖ,
ਲੋਕਾਂ ਤੋਂ ਨਹੀਂ ਵਾਹਿਗੁਰੂ ਤੇ ਆਸ ਰੱਖ।
ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ😊😊
New Punjabi Status
ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ,
ਐਵੇਂ ਨਹੀਂ ਉਂਗਲਾਂ ਬਣਾਈਆਂ ਰੱਬ ਨੇ।
ਉਸ ਪਰਮਾਤਮਾ ਨੇ ਵੀ ਕਿਸਮਤ ਤੋਂ ਪਹਿਲਾਂ,
ਮੇਹਨਤ ਕਰਨਾ ਜਰੂਰੀ ਦਸਿਆ।
ਸਬਰ ਕਰ ਦਿਲਾ ਮੇਰਿਆ ਵਾਰੀ ਆਪਣੀ ਵੀ ਆਉਣੀ ਆ
ਜਿਹੜੇ ਲੰਘਦੇ ਨੇ
ਟਿੱਚਰਾ ਕਰ ਕਰ ਕੇ ਉਹਨਾਂ ਤੋਂ ਹੀ ਜੀ ਜੀ ਕਹਾਉਣੀ ਆ…
ਜਦੋਂ ਟੁੱਟਣ ਲੱਗੇ ਹੋਂਸਲਾ ਤਾਂ ਏਨਾ ਯਾਦ ਰੱਖਣਾ,
ਕਿ ਬਿਨ੍ਹਾਂ ਮੇਹਨਤ ਦੇ ਕਦੇ ਮੰਜਿਲ ਨਹੀਂ ਮਿਲਦੀ।
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸ਼ਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ
ਮੇਹਨਤ ਨਾਲ ਗੁਡਨਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ,
ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਪੂਰੇ ਨਹੀਂ ਹੁੰਦੇ।
ਘੈਟ ਪੰਜਾਬੀ ਸਟੇਟਸ
ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ |
ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ |
ਜੇ ਸੰਤੋਖ ਵੱਡਾ ਤਾਂ ਗਰੀਬੀ ਕੁਝ ਵੀ ਨਹੀਂ,
ਜੇ ਸੰਤੋਖ ਛੋਟਾ ਤਾਂ ਅਮੀਰੀ ਕੁਝ ਵੀ ਨਹੀਂ।
ਸਭ ਤੋਂ ਔਖਾ ਰਸਤਾ ਉਹ ਹੈ ਜੋ ਤੁਹਾਨੂੰ ਇਕੱਲਿਆਂ ਤੁਰਨਾ ਪੈਂਦਾ ਹੈ,
ਅਸਲ ਵਿਚ ਓਹੀ ਰਸਤਾ ਜਿੰਦਗੀ ਵਿਚ ਤੁਹਾਨੂੰ ਮਜਬੂਤ ਬਣਾਉਂਦਾ ਹੈ।
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ….🌹
ਲੱਖਾਂ ਚਿਹਰੇ ਦੇਖੇ ਇਸ ਦੁਨੀਆਂ ਤੇ ਸੋਹਣਿਆਂ
ਪਰ ਤੇਰੇ ਵਾਂਗੂ
ਕੋਈ ਦਿਲ ਉੱਤੇ ਟਿਕਿਆ ਨੀ
ਜ਼ਿੰਦਗੀ ਦੇ ਪਨਿਆ ਨੂੰ ਧਿਆਨ ਨਾਲ ਪੜ੍ਹ ਕੇ ਸਮਝੀ..
ਕਾਹਲੀ ਵਿਚ ਪੜ੍ਹ ਕੇ ਅਕਸਰ ਨਾਸਮਝੀਆ ਹੁੰਦੀਆਂ ਨੇ 💯
ਦਾਗ਼ ਹੋਣ ਖੁਦ ਤੇ … ਤਾਂ ਸ਼ੀਸ਼ੇ ਨੂੰ ਨੀ ਕੋਸੀ ਦਾ
ਚੰਗਾ ਜੇ ਨਾ ਕਰ ਪਾਈਏ
ਤਾਂ ਕਿਸੇ ਦਾ ਮਾੜਾ ਵੀ ਨੀ ਸੋਚੀਦਾ
ਅਜਦੋਂ ਤੱਕ ਖੁਦ ਤੇ ਨਾ ਬੀਤੇ ਅਹਿਸਾਸ ਤੇ
ਜਜ਼ਬਾਤ ਮਜ਼ਾਕ ਹੀ ਲੱਗਦੇ ਨੇ.|
ਜੋਸ਼ ਵੀ ਬੜਾ ਤੇ ਹੌਸਲੇ ਵੀ ਖ਼ਰੇ ਨੇ,
ਉਹ ਅਸੀਂ ਇੱਦਾਂ ਨਹੀਂਉ ਹਾਰਦੇ।
ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ।
-Punjabi Status for WhatsApp
ਸ਼ਰਮ ਤਾਂ ਅੱਖਾਂ ਚ ਹੋਣੀ ਚਾਹੀਦੀ ਐ ਜਨਾਬ
ਦੁਪੱਟੇ ਦਾ ਇਸਤੇਮਾਲ ਤੇ ਲੋਕ
ਮੂੰਹ ਢਕਣ #ਲਈ ਵੀ ਕਰ ਲੈਂਦੇ ਨੇ
Maa Status In Punjabi
ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ,
ਦਿੱਤੇ ਜੀਣ ਲਈ ਸਾਹ ਮੈਨੂੰ..ਜਿੰਦ ਵਾਰਾਂ ਉਸ ਮਾਂ
ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!!
ਮੇਹਨਤ ਇੰਨੀ ਜਿਆਦਾ ਕਰੋ,
ਕਿ ਰੱਬ ਵੀ ਕਹੇ ਇਹਦੀ ਕਿਸਮਤ ਵਿਚ ਕੀ ਲਿਖਿਆ ਸੀ,
ਤੇ ਇਹਨੇ ਕੀ ਲਿਖਵਾ ਲਿਆ।
ਵਕਤ ਨੂਰ ਨੂੰ ਬੇ – ਨੂਰ ਬਣਾ ਦਿੰਦਾ ਹੈ ਫਕੀਰ ਨੂੰ ਹਜ਼ੂਰ ਬਣਾ ਦਿੰਦਾ ਹੈ
ਜੇ ਵਕਤ ਬਦਲਣ ਤੇ ਆ ਜਾਵੇ ਕੋਲੇ ਨੂੰ ਕੋਹਿਨੂਰ ਬਣਾ ਦਿੰਦਾ ਹੈ
ਮੈਂ ਬੜੇ ਦਰਦ ਛੁਪਾਏ ਨੇ .. ਆਪਣੇ ਗੈਰ ਸਭ ਹਸਾਏ ਨੇ . . ,
ਬੜੀ ਮਤਲਬੀ ਦੁਨੀਆਂ ਏ ਯਾਰੋ ! ਇਹ ,
ਵਕਤ ਆਉਣ ਤੇ ਸਭ ਨੇ ਰੰਗ ਵਿਖਾਏ ਨੇ.|
ਫਰਕ ਬਹੁਤ ਹੈ ਤੇਰੀ ਤੇ ਮੇਰੀ ਤਾਲਿਮ ਵਿੱਚ, ਤੂੰ ਉਸਤਾਦਾਂ ਤੋਂ ਸਿੱਖਿਆ ਹੈ ਤੇ ਮੈ ਹਾਲਾਤਾਂ ਤੋਂ!
ਮਾੜੇ ਤਾਂ ਅਸੀਂ ਸ਼ੁਰੂ ਤੋਂ ਹੀ ਬਹੁਤ ਤੇ ਆ ਉਹ ਗੱਲ ਵੱਖਰੀ ਆ .. !! ਜਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਆ . ਉਦੋਂ ਅਸੀਂ ਸਭ ਨੂੰ ਚੰਗੇ ਲੱਗਦੇ ਆ .
ਰਾਜੇ ਤੋ ਬਿੰਨਾਂ ਪਿਆਦਿਆਂ ਨੂੰ ਕੋਣ ਪੁੱਛਦਾ..
ਮਾਂ ਪਿਉ ਬਿੰਨਾ ਉਹਨਾਂ ਦੇ ਸ਼ਹਿਜ਼ਾਦਿਆਂ ਨੂੰ ਕੋਣ ਪੁੱਛਦਾ..||
ਜੇ ਜਿੰਦਗੀ ਦੇ ਸਾਰੇ ਫੈਸਲੇ ਕਿਸਮਤ ਤੇ ਛੱਡੇ ਜਾਣ ਨਾ ਦੋਸਤਾ,
ਤਾਂ ਕਿਸਮਤ ਕਿਸੇ ਪਾਸੇ ਜੋਗਾ ਨਹੀਂ ਛੱਡਦੀ।
ਜ਼ਰੂਰੀ ਨਹੀਂ ਹਰ ਇੱਕ ਦੇ ਪਸੰਦ ਆ ਜਾਈਏ ਜਿੰਨਾਂ ਦੇ ਆਏ ਆ ਉਹਨਾਂ ਦਾ ਸ਼ੁਕਰੀਆ
ਪਿਆਰ ਤੇਰੇ ਨਾਲ ਗੂੜਾ ਅਸੀਂ ਉਮਰਾਂ ਦਾ ਪਾ ਲਿਆ
,ਸਾਰਾ ਜੱਗ ਛੱਡ ਤੈਨੂੰ ਆਪਣਾ ਬਣਾ ਲਿਆ.,|
ਹੱਥਾਂ ਦੀਆਂ ਲਕੀਰਾ ਸਿਰਫ਼ ਸਜਾਵਟ ਬਿਆਨ ਕਰਦੀਆਂ ਹਨ,
ਜੇ ਕਿਸਮਤ ਪਤਾ ਹੁੰਦੀ, ਤਾਂ ਮੇਹਨਤ ਕੌਣ ਕਰਦਾ।
ਤੱਕੜੇ ਦੀ ਅੱਡੀ ਚੱਟਦੇ ,
ਮਾੜੇ ਤੇ ਦਿਖਾਉਂਦੇ ਜ਼ੋਰ ਨੇ
ਕੁਝ ਤੇਜ਼ ਦਿਮਾਗੀ ਲੋਕ ,
ਜ਼ਮੀਰੋ ਕਮਜ਼ੋਰ ਨੇ.|
-Punjabi Status for WhatsApp
ਕੰਡਿਆਂ ਤੇ ਵੀ ਤੁਰਨਾ ਪੈ ਜਾਏ,
ਤਾਂ ਕਦੇ ਕਰੀਏ ਪਰਵਾਹ ਨਾ।
ਮੁੱਲ ਮੇਹਨਤ ਦਾ ਪੈ ਹੀ ਜਾਂਦਾ,
ਕਦੇ ਛੱਡੀਏ ਰਾਹ ਨਾ।
ਜਦੋਂ ਸਬਰ ਕਰਨਾ ਆਜੇ ਨਾ ਦਿਲਾ , ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ
ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ,
ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ.|
ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ…
ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ….|
ਵਧੀਆ ਇਨਸਾਨ ਦਾ ਤਾਂ
ਪਰਖਣ ਤੇ ਪਤਾ ਚਲਦਾ
ਚੰਗੀਆਂ ਗੱਲਾਂ ਤਾਂ ਕਦੇ ਕਦੇ
ਮੇਰੇ ਵਰਗੇ ਮਾੜੇ ਲੋਕ ਵੀ ਕਰ ਲੈਦੇ ਆ
ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ,
ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ..!!
ਮੋਹੱਬਤ ਹੋਵੇ ਤਾਂ ਗਰੀਬ ਨਾਲ ਹੋਵੇ
ਤੋਹਫੇ ਨਾ ਸਹੀ ਪਰ ਥੋਖੇ ਨਹੀ ਮਿਲਦੇ🙏🏻
ਰੱਬ ਨੇ ਆਪਣੇ ਹੱਥੀਂ ਇੱਕ ਹਕੀਕਤ ਲਿਖੀਂ , ਮਿਲ ਕੇ ਵੀ ਨਾ ਮਿਲਣ ਵਾਲੀ ਲੇਖਾਂ ਚ ਮੁਹੱਬਤ ਲਿਖੀ ।
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ..!!
ਇੱਕ ਪਾਸੇ ਤਾਂ ਆਖੇਂ”ਸਬਰ ਦਾ ਫ਼ੱਲ ਮਿੱਠਾ ਹੁੰਦਾ”
ਦੂਜੇ ਪਾਸੇ ਇਹ “ਵੱਖਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ”
ਵਾਹ ਨੀਂ ਜ਼ਿੰਦਗੀਏ.. .
ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ,
ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ..!!
ਅੱਖਾ ਭਰੀਆਂ ਨੇ ਜ਼ੁਬਾਨ ਚੁੱਪ ਏ ਤੇ ਰੂਹ ਚੀਕ ਰਹੀ ਏ,
ਪਰ ਤੈਨੂੰ ਤਾਂ ਪਤਾ ਵੀ ਨਈਂ ਹੋਣਾ ਮੇਰੇ ਤੇ ਕੀ ਬੀਤ ਰਹੀ ਏ….ਸੋਹੀ
-Punjabi Status for WhatsApp
ਜਰੂਰੀ ਨਹੀਂ ਕਿ ਬੁਰੇ ਕਰਮਾ ਕਾਰਨ ਹੀ ਤਕਲੀਫ ਮਿਲੇ ਕਈ ਵਾਰ ਲੋੜੋਂ ਵੱਧ ਚੰਗੇ ਬਣਨ ਦੀ ਵੀ ਕੀਮਤ ਚੁਕਾਉਣੀ ਪੈਂਦੀ ਹੈ ।
ਉਹਨੇ ਮੈਨੂੰ ਇਹੋ ਜਿਆ ਤੋੜਿਆ ਅੰਦਰੋਂ ਕਿ,
ਹੁਣ ਕਿਸੇ ਨਾਲ ਜੁੜਨ ਨੂੰ ਜੀ ਨੀ ਕਰਦਾ..!!
ਆਖਰ ਮੁਕਰ ਗਿਆ ਨਾ ਚਾਹਤਾਂ ਤੋ
ਮੇਰੀ ਆਦਤ ਖਰਾਬ ਕਰਕੇ
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰ ਖੋਣ ਦਾ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ..!!
ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ,
ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ..!!
ਮਿਲਦੀ ਇੱਕੋ ਵਾਰ ਜਿੰਦਗੀ ਦੀ ਦਾਤ ਸੱਜਣਾ
ਏਵੇਂ ਫਿਕਰਾਂ ਦੇ ਵਿੱਚ ਨਾ ਬਰਬਾਦ ਕਰ
ਕਰ ਹਿੰਮਤ ਸਾਹਮਣਾ ਔਕੜਾਂ ਦਾ
ਜਗਾ ਮੁਕੱਦਰ ਤੇ ਇਸਨੂੰ ਆਬਾਦ ਕਰ
-Punjabi Status for WhatsApp
ਵਕਤ ਬੜਾ ਬੇਈਮਾਨ ਹੈ,
ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ..!!
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ,
ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ
ਹੱਸਦੇ ਤਾ ਰੋਜ ਆ,
ਪਰ ਖੁਸ਼ ਹੋਏ ਜਮਾਨਾ ਹੋ ਗਿਆ..!!
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ..
ਮਾਪਿਆਂ ਵਰਗਾ ਕੋਈ ਨਾ ਸਹਾਰਾ ਜੱਗ ਉੱਤੇ ਵੀਰੇ,
ਇਹ ਰੱਬ ਰੂਪ ਨੂੰ ਸਾਂਭ ਕਿ ਰਖਿਓ ਨਹਿਓ ਮਿਲਣੇ ਦੁਬਾਰਾ ਵੀਰੇ..!!
ਜੋ ਦਿਓਗੇ ਓਹੀ ਹੀ ਵਾਪਸ ਆਵੇਗਾ
ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ
ਪਿਆਰ ਕੀ ਬੂਖ ਹੋਤੀ ਹੈ ਜਿਸੇ ਵੋ ਜਾਤ ਨਹੀ ਪੂਛਤਾ,
ਪੇਟ ਕੀ ਬੂਖ ਹੋਤੀ ਹੈ ਜਿਸੇ ਵੋ ਸੁਆਦ ਨਹੀ ਪੂਛਤਾ..!!
-Punjabi Status for WhatsApp
ਜਿਨ੍ਹਾ ਵਿਚ ਇੱਕਲੇ ਚੱਲਣ ਦੇ ਹੋਂਸਲੇ ਹੁੰਦੇ ਨੇ,
ਉਨ੍ਹਾ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ।
ਝੱਲੀਆ ਆਦਤਾ ਵੀ ਮੋਹ ਲੈਦੀਆ ਨੇ ਕਈਆ ਨੂੰ
ਹਰ ਵਾਰ ਸੂਰਤ ਦੇਖ ਕੇ ਮਹੁਬਤ ਨਹੀ ਹੁੰਦੀ .
Punjabi Status Love
ਮੇਰੇ ਸਿਰ ਹੀ ਰੱਖਦੀ ਆ ਪਿਆਰ ਦਾ ਇਲਜ਼ਾਮ,
ਕਦੇ ਖ਼ੁਦ ਨੂੰ ਨੀ ਪੁੱਛਦੀ ਇਨੀਂ ਪਿਆਰੀ ਕਿਉਂ ਆ..!!
ਇੱਕ ਕੁੜੀ ਮੈਨੂੰ ਕਹਿੰਦੀ ਤੁਸੀਂ ਬਹੁਤ ਸੋਹਣੇ ਉ,,
ਮੈਂ ਕਿਹਾ ਤੁਸੀਂ ਵੀ ਨਹਾਇਆ ਕਰੋ
ਤੁਸੀਂ ਵੀ ਸੋਹਣੇ ਲੱਗੋਗੇ,,
ਕਮਲੀ ਬਲੌਕ ਈ ਕਰ ਗਈ 🥰😄
ਮਿਹਨਤ ਬੇਸਬਰੀ ਨਾਲ ਕਰੋ,
ਪਰ ਨਤੀਜੇ ਦੇਖਣ ਲਈ ਸਬਰ ਕਰੋ..!!
ਮੁਹੱਬਤ ਕੁਦਰਤ ਹੈ,
ਤੇ ਕੁਦਰਤ ਕਿਸੇ ਦੇ ਵੱਸ ਵਿੱਚ ਨਹੀਂ ਹੁੰਦੀ
ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ,
ਅਸੀ ਮਹਿਫਲਾਂ ਚ ਜਾ ਕੇ ਨਹਿਓ ਨਾਮ ਦੱਸੀਦਾ..!!
ਸਕੂਲਾਂ ਨੇ ਐਨੀ ਕ ਜ਼ਿਆਦਾ ਲੁੱਟ
ਮਚਾ ਰੱਖੀ ਆ ਕਿ ਉਹ ਦਿਨ ਵੀ
ਦੂਰ ਨਹੀਂ ਜਦੋਂ ਇਹਨਾਂ ਦਾ ਆਪਣਾਨਾਈ , ਮੋਚੀ , ਸਬਜ਼ੀ ਦੀ ਦੁਕਾਨ ਤੇ
ਕਰਿਆਨੇ ਦੀ ਦੁਕਾਨ ਹੋਵੇਗੀ
ਸਾਨੂੰ ਬਦੁਆਵਾਂ ਦੇਣ ਲਈ ਕਿਸੇ ਦਾ ਸਹਾਰਾ ਜਰੂਰ ਲੈ ਲਈ,
ਕਿਉਕਿ ਮੁਕਾਬਲਾ ਮੇਰੀ ਮਾਂ ਦੀਆਂ ਦੁਆਵਾਂ ਨਾਲ ਹੋਣਾ..!!
ਪਤਨੀ ਮਰਨ ਕਿਨਾਰੇ ਸੀ, ਤੇ ਬੋਲੀ
“ਸਵਰਗ ਚ ਮਿਲਦੇ ਆ” ਅਤੇ ਚੱਲ ਵਸੀ
ਉਦੋਂ ਤੋਂ ਵਿਚਾਰਾ ਪਤੀ ਬਸ ਪਾਪ ਹੀ
ਕਰੀ ਜਾ ਰਿਹਾ ਆ।
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ……
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ ਯਾਰ ਨਾ ਕਦੇ ਵੀ ਬੇਕਾਰ ਰੱਖੀਏ,
–Punjabi Status for WhatsApp
ਕੋਲ ਆਵੀਂ ਨਾ ਆਵੀਂ ਬੱਸ ਰੂਹ ਨੂੰ ਜੱਚਦਾ ਰਹੀਂ,
ਦਿਲ ਵਿੱਚ ਵੱਸਦਾ ਰਹੀਂ ਤੇ ਬੁੱਲ੍ਹਾਂ ‘ਤੇ ਹੱਸਦਾ ਰਹੀਂ..!!
ਮੁੰਡਾ ਹੋਣਾ ਵੀ ਆਸਾਨ ਕੰਮ ਨਹੀਂ ਆ
ਜੇ ਗਰਲਫ੍ਰੈਂਡ ਦਾ ਕੁੱਤਾ ਵੀ ਮਰ ਜਾਵੇ ਤਾਂ
ਵਿਚਾਰੇ ਮੁੰਡਿਆਂ ਨੂੰ ਰੋਣਾ ਪੈਂਦਾ ਹੈ
ਭਾਵੇਂ ਤੁਸੀਂ ਦੁਨੀਆਂ ਜਿੱਤ ਲਵੋਂ ਆਖਿਰਕਾਰ ਤੁਹਾਨੂੰ ਮਾਂ ਦੀ ਗੋਦੀ ਵਿੱਚ ਸਾਰੇ ਸੁੱਖ ਮਿਲਣਗੇ
ਤੇਰੇ ਖਿਆਲ ਵੀ ਅਖ਼ਬਾਰ ਵਰਗੇ ਨੇ,
ਇੱਕ ਦਿਨ ਵੀ ਛੁੱਟੀ ਨਈ ਕਰਦੇ..!!
ਕੁੜੀ ਵਾਲਿਆਂ ਤੋਂ ਲੱਖਾਂ ਰੁਪਏ ਦਾਜ ਲੈਕੇ
ਮੁੰਡਾ ਡੀਜੇ ਤੇ ਗੀਤ ਲਵਾ ਕੇ ਨੱਚੀ ਜਾਵੇ
ਮਿੰਨੀ ਕੂਪਰ ਮੈਂ ਲੈਦੂੰਗਾ ਵਿਚ ਬੈਠ ਕੇ ਤੂੰ ਮਾਰੀ ਗੇੜੀਆਂ
Read More : Punjabi Status
ਵਿਰਲੇ ਹੀ ਆ ਨੀ ਜਿਹੜੇ ਚੰਗਾ ਆਖਦੇ
ਬਾਕੀ ਜੋਰ ਲਾਈ ਜਾਂਦੇ ਮਾੜਾ ਠੱਪਾ ਲਾਉਣ ਨੂੰ
ਰੱਬ ਕਹਿੰਦਾ ਮੈਂ ਤਾ ਮੰਨ ਜਾਣਾ ਸੀ,
ਪਰ ੳਹਨੇ ਕਦੀ ਤੈਨੂੰ ਮੰਗਿਆ ਹੀ ਨਹੀ..!!
ਸੁਪਨਿਆਂ ਵਿੱਚ ਖੁਸ ਸੀ ਮੈਂ
ਆ ਹਕੀਕਤ ਵਿੱਚ ਪਹੁੰਚ ਕੇ ਖੋ ਗਿਆ ਹਾਂ
ਦੁੱਖਾਂ ਵਿੱਚ ਰਹਿ ਕੇ ਹਾਂਣਦੀਏ
ਮੈਂ ਦੁੱਖਾਂ ਵਰਗਾ ਹੋ ਗਿਆ ਹਾਂ
ਹਾਲ ਵੀ ਨਹੀਂ ਪੁੱਛਦੇ ਮੇਰਾ👍 ਵੈਸੇ ਖ਼ਬਰਾਂ ਰਖਦੇ ਨੇਂ .ਮੈ ਸੁਣਿਆ ਕੁਜ਼ ਲ਼ੋਕ ਮੇਰੇ ਤੇ ਨਜਰਾਂ ਰੱਖ ਦੇ ਨੇ#
ਜੇ ਮੇਰੇ ਨਾਲ ਵਾਸਤਾ ਹੀ ਨਈਂ ਰੱਖ਼ਣਾ ਤਾਂ ਨਜਰ ਕਿਉਂ ਰੱਖਦੇ ਹੋ,
ਕਿਸ ਹਾਲ ਚੋ ਜਿਉਂਦੇ ਆ ਤੁਸੀ ਖਬਰ ਕਿਉ ਰੱਖਦੇ ਹੋ..!!
ਦੁੱਖ ਬੇਸ਼ੱਕ ਮੇਰੇ ਨੇ
ਪਰ ਇਕ ਗੱਲ ਮੇਰੀ ਸਦਾ ਯਾਦ ਰੱਖੀ ਇਹ ਦਿੱਤੇ ਹੋਏ ਤੇਰੇ ਨੇ.
ਮੈਨੂੰ ਰਿਸ਼ਤਿਆਂ ਦੀ ਲੰਬੀ ਲਾਈਨ ਤੋਂ ਕੋਈ ਮਤਲਬ ਨਹੀਂ,
ਕੋਈ ਦਿਲ ਤੋਂ ਹੋਵੇ ਮੇਰਾ ਤਾਂ ਇੱਕ ਇਨਸਾਨ ਹੀ ਕਾਫੀ ਮੇਰੇ ਲਈ।
ਕੋਈ ਚਾਰਾ ਨਈ ਦੂਆ ਤੋਂ ਬਿਨਾ
ਕੋਈ ਸੁਣਦਾ ਨਈ ਖੁਦਾ ਤੋਂ ਬਿਨਾ
ਜ਼ਿੰਦਗੀ ਨੂੰ ਕਰੀਬ ਤੋਂ ਦੇਖਿਆ ਮੈਂ
ਮੁਸ਼ਕਿਲਾਂ ‘ਚ ਸਾਥ ਨਈ ਦਿੰਦਾ ਕੋਈ
ਹੰਝੂਆਂ ਤੋਂ ਬਿਨਾ
ਜ੍ਹਿਨਾਂ ਨਾਲ ਕਦੇ ਗੱਲਾਂ ਨੀ ਖ਼ਤਮ ਹੁੰਦੀਆਂ ਸੀ,
ਉਹਨਾਂ ਨਾਲ ਅੱਜ ਗੱਲ ਹੀ ਖਤਮ ਹੋ ਗਈ
ਭਾਂਵੇ ਮੈਂ ਤੈਨੂੰ ਕਦੇ ਫੁੱਲ ਨਾ ਦੇਵਾਂ,
ਪਰ ਰੱਖਾਂਗਾ ਤੈਨੂੰ ਫੁੱਲਾਂ ਵਾਂਗੂੰ..!!
ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ,
ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਿਤ ਕਰ ਸਕਣ..!!
ਪਿਓ ਮੁੱਕੇ ਤਾਂ ਸਭ ਚਾਅ ਮੁੱਕ ਜਾਂਦੇ ਨੇ
ਖੁਸ਼ੀਆਂ ਵਾਲੇ ਸਾਰੇ ਰਾਹ ਮੁੱਕ ਜਾਂਦੇ ਨੇ
ਪਿਓ ਨਾਲ ਬਾਹਰਾਂ ਜ਼ਿੰਦਗੀ ਵਿੱਚ
ਬਿਨਾ ਪਿਓ ਤੋਂ ਜਿਵੇਂ ਸਾਹ ਮੁੱਕ ਜਾਂਦੇ ਨੇ
ਰੱਬਾ ਲੰਮੀ ਉਮਰ ਦੇਵੀ ਮਾਪਿਆ ਨੂੰ
ਬਿਨਾ ਮਾਪਿਆ ਬੱਚੇ ਥਾਂ ਸੁੱਕ ਜਾਂਦੇ ਨੇ
ਉਮਰ ਬਿਨਾ ਰੁਕੇ ਚੱਲੀ ਜਾਂਦੀ ਹੈ
ਪਰ ਅਸੀ
ਖ਼ਵਾਇਸ਼ ਨੂਂੰ ਲੈ ਕੇ
ਉਥੇ ਹੀ ਖੜੇ ਹਾਂ
ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਸੋਹਣਿਆ,
ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ..!!
ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ,
ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ..!!
ਵਧੀਆ ਜ਼ਿੰਦਗੀ ਜੀਉਣ ਲਈ ਹਮਸਫ਼ਰ ਨਾਲ,
ਮੱਤ ਮਿਲਣੀ ਜ਼ਰੂਰੀ ਨਾ ਕੇ ਜਾਤ ਮਿਲਣੀ..!!
ਵਫ਼ਾ ਕਰ ਵੀ ਬੇਵਫ਼ਾ ਅਖਵਾਵਾਂ ਇਹੀ ਤਾ ਤਕਦੀਰ ਏ …
ਬਿਨ ਮੰਗਿਆ ਪਿਆਰ ਵੀ ਪਾਵਾਂ ਇਹੀ ਤਾ ਤਕਦੀਰ ਏ …
ਖੁਸ਼ਕਿਸਮਤ ਨਹੀਂ ਪਰ ਬਦਕਿਸਮਤ ਨਾ ਅਖਵਾਵਾਂ ਇਹੀ ਤਾ ਤਕਦੀਰ ਏ …
ਦੁੱਖਾਂ ਭਰੇ ਪੰਨੇ ਚ ਵੀ ਖੁਸ਼ੀਆਂ ਭਰ ਜਾਵਾਂ ਇਹੀ ਤਾ ਤਕਦੀਰ ਏ …
ਬੋਲ ਕੇ ਵੀ ਚੁੱਪ ਹੀ ਰਹਿ ਜਾਵਾਂ ਇਹੀ ਤਾ ਤਕਦੀਰ ਏ …
ਹਰ ਪਲ ਹਰ ਦਿਨ ਮੁਸਕੁਰਵੇ
ਕੀਹਦੇ ਗਲ ਲੱਗ ਰੋਵਾ ਇਹੀ ਤਾ ਤਕਦੀਰ ਏ
ਜਦੋਂ ਜ਼ਿੰਦਗੀ ਵਿੱਚੋਂ ਕੋਈ ਆਪਣਾ ਚਲਾ ਜ਼ਾਂਦਾ ਹੈ,
ਤਾਂ ਇਸ ਤਰਾਂ ਲੱਗਦਾ ਹੈ ਜਿਵੇਂ ਸ਼ਬਦਾਂ ਵਿੱਚੋਂ ਅਰਥ ਨਿਕਲ ਗਏ ਹੋਣ..!!
ਕਿਸੇ ਨੂੰ ਸੱਚਾ ਸਾਬਤ ਕਰਨ ਲਈ ਕਈ,
ਵਾਰ ਬੰਦੇ ਨੂੰ ਖੁੱਦ ਝੂਠਾ ਬਣਨਾ ਪਏ ਜਾਦਾ..!!
ਕੁਝ ਨੀ ਮੇਰੇ ਕੋਲ
ਜਿੰਦਗੀ ਲੋਕਾਂ ਨੇ ਖ਼ਤਮ ਕਰ ਦਿੱਤੀ
ਤੇ ਚਾਅ ਗਰੀਬੀ ਨੇ
More Stories
Mahadev Status
Karma Quotes In Hindi
Punjabi Status